Miri Piri divas dia lakh lakh wadyaian hon ji.

💐Miri Piri divas dia lakh lakh wadyaian hon ji.
💥MIRI PIRI DIVAS-30th June/ 17th Harh
ਮੀਰੀ ਪੀਰੀ ਦਿਵਸ -ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ। ਦੋ ਤਲਵਾਰਾਂ -ਇੱਕ ਭਗਤੀ ਦੀ ਇੱਕ ਸ਼ਕਤੀ ਦੀI
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਧਾਰਨ ਦੋ ਤਲਵਾਰਾਂ ਮੀਰੀ ਪੀਰੀ ਦਿਵਸ ਦੀਆਂ ਆਪ ਸਭ ਜੀ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ ।

0 Comments

Post a Comment

Post a Comment (0)

Previous Post Next Post