ਜੀ ਟੀ ਰੋਡ ਤੋਂ ਤਰਨਤਾਰਨ ਰੋਡ

ਜੀ ਟੀ ਰੋਡ ਤੋਂ ਤਰਨਤਾਰਨ ਰੋਡ ਤਕ ਨਹਿਰ ਦੇ ਨਾਲ -ਨਾਲ ਨਗਰ ਨਿਗਮ ਦੇ ਸਹਿਯੋਗ ਨਾਲ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲਿਆਂ ਵਲੋ ਬਨਾਈ ਜਾਣ ਵਾਲੀ ਸੈਰਗਾਹ ਦੇ ਕੰਮ ਦੀ ਸ਼ੁਰੂਆਦ ਕੀਤੀ । ਜਿਸ ਵਿਚ ਗਰੀਨ ਬੈਲਟ, ਜਿੰਮ, ਪਾਰਕਿੰਗ ਆਦਿ ਤੋਂ ਇਲਾਵਾ ਵਾਕਿੰਗ ਟਰੈਕ ਵੀ ਬਨਾਇਆ ਜਾਵੇਗਾ !



0 تعليقات

إرسال تعليق

Post a Comment (0)

أحدث أقدم