RIP SURMA BHOPALI

ਅੰਮ੍ਰਿਤਸਰ ਦਾ ਜੰਮਪਲ ਤੇ ਸ਼ੋਲੇ ਫਿਲਮ ਦਾ ਸੂਰਮਾ ਭੋਪਾਲੀ ਜਗਦੀਪ ਕੱਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ | ਆਪਣੀ ਅਦਾਕਾਰੀ ਨਾਲ ਸਾਲਾਂ ਤੱਕ ਦਰਸ਼ਕਾਂ ਨੂੰ ਹਸਾਉਣ ਵਾਲਾ ਜਗਦੀਪ ਦਾ ਜਨਮ ਮਾਰਚ 1939 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ | ਜਾਵੇਦ ਜਾਫਰੀ ਉਸਦਾ ਲੜਕਾ ਵੀ ਫ਼ਿਲਮਾਂ ਵਿੱਚ ਕਾਫੀ ਮਸ਼ਹੂਰ ਹੈ|

0 تعليقات

إرسال تعليق

Post a Comment (0)

أحدث أقدم