Amritsar to London

ਕੀ ਤੁਸੀਂ ਜਾਣਦੇ ਹੋ ਸੰਸਾਰ ਦਾ ਸਭ ਤੋਂ ਲੰਮਾ ਬੱਸ ਰੂਟ ਕਲਕੱਤਾ ਤੋਂ ਲੰਡਨ ਸੀ,ਇਸ ਰੂਟ ਉੱਪਰ ਬੱਸ 15 ਅਪਰੈਲ 1957 ਨੂੰ ਸੁਰੂ ਕੀਤੀ ਗਈ ਸੀ ,ਇਹ ਬੱਸ ਕੱਲਕੱਤਾ ਤੋਂ ਚੱਲ ਕੇ ਦਿੱਲੀ, ਸ੍ਰੀ ਅੰਮ੍ਰਿਤਸਰ,ਵਾਹਗਾ ਬਾਰਡਰ, ਲਾਹੌਰ(ਪਾਕਿਸਤਾਨ), ਕਾਬੁਲ, ਹੈਰਾਤ(ਅਫਗਾਨਿਸਤਾਨ), ਤਹਿਰਾਨ(ਈਰਾਨ), ਇੰਸਤਾਬੁਲ(ਤੁਰਕੀ), ਜਰਮਨੀ, ਅਸਟਰੀਆ, ਫਰਾਂਸ ਹੁੰਦੀ ਹੋਈ ਲਗਭਗ 7900 ਕਿਲੋਮੀਟਰ ਤਹਿ ਕਰਕੇ ਲੰਡਨ ਪਹੁੰਚਦੀ ਸੀ,ਇਹ ਬੱਸ ਸੰਨ 1973 ਤੱਕ ਚੱਲਦੀ ਰਹੀ,1957 ਚ ਚੱਲਣ ਵੇਲੇ ਇਸਦਾ ਕਿਰਾਇਆ 85 ਪੌਂਡ ਸੀ 1973 ਚ ਬੰਦ ਹੌਣ ਵੇਲੇ ਇਹ ਵਧ ਕੇ 145 ਪੌਂਡ ਹੋ ਗਿਆ ਸੀ(ਤਸਵੀਰ ਵਿੱਚ ਤੁਸੀਂ ਬੱਸ ਵੇਖ ਸਕਦੇ ਹੋ)


0 تعليقات

إرسال تعليق

Post a Comment (0)

أحدث أقدم